SSP ਪਟਿਆਲਾ ਸ਼੍ਰੀ ਵਰੁਣ ਸ਼ਰਮਾ ਨੇ ਕੀਤੇ ਥਾਣਾ ਮੁਖੀਆਂ ਦੇ ਤਬਾਦਲੇ

ਪਟਿਆਲਾ ਦੇ ਐਸਐਸਪੀ ਸ਼੍ਰੀ ਵਰੁਣ ਸ਼ਰਮਾ ਨੇ ਪਟਿਆਲਾ ਦੇ ਕੁਝ ਥਾਣਿਆਂ ਦਾ ਸੁਚਾਰੂ ਪ੍ਰਬੰਧ ਯਕੀਨੀ ਬਣਾਉਣ ਲਈ ਹੇਠ ਲਿਖੇ ਥਾਣਾ ਮੁਖੀਆਂ ਦੇ ਤਬਾਦਲੇ ਕੀਤੇ ਹਨ ਜਿਨਾਂ ਨੇ ਤੁਰੰਤ ਪ੍ਰਭਾਵ ਨਾਲ ਆਪੋ ਆਪਣੇ ਥਾਣਿਆਂ ਦਾ ਚਾਰਜ ਸੰਭਾਲ ਲਿਆ ਹੈ।ਇਸ ਦੇ ਨਾਲ ਹੀ ਕੁਝ ਥਾਣਾ ਮੁਖੀਆਂ ਨੂੰ ਲਾਈਨ ਹਾਜਰ ਵੀ ਕੀਤਾ ਹੈ। ਪੂਰੀ ਲਿਸਟ ਇਸ ਪ੍ਰਕਾਰ ਹੈ।

