PUNJABI

SSP ਸ੍ਰੀ ਵਰੁਣ ਸ਼ਰਮਾ ਦੀ ਅਗਵਾਈ ਵਿੱਚ ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ। ਖੂੰਖਾਰ ਲੁਟੇਰੇ ਫੜਕੇ ਆਮ ਲੋਕਾਂ ਦੀ ਜਾਨ ਬਚਾਈ

Report : Parveen Komal ਸ੍ਰੀ ਵਰੁਣ ਸ਼ਰਮਾ, ਆਈ ਪੀ ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੇ ਨਿਰਦੇਸ਼ਾਂ ਮੁਤਾਬਕ,ਪਟਿਆਲਾ ਪੁਲਿਸ ਵੱਲੋਂ ਸਮਾਜ...

ਪਟਿਆਲਾ ਕਿੰਨਰ ਗੁਰੂ ਪੂਨਮ ਮਹੰਤ ਦੇ ਡੇਰੇ ਤੇ ਦਿਨ ਦਿਹਾੜੇ ਡਕੈਤੀ ਕੇਸ ਵਿੱਚ DGP ਵੱਲੋਂ ਦੁਬਾਰਾ ਜਾਂਚ ਦੇ ਹੁਕਮ ਜਾਰੀ

ਪਟਿਆਲਾ ਦੇ ਬਹੁ ਚਰਚਿਤ ਜੱਟਾਂ ਵਾਲਾ ਚੌਂਤਰਾ ਡਕੈਤੀ ਕਾਂਡ ਵਿੱਚ ਡੀਜੀਪੀ ਪੰਜਾਬ ਵੱਲੋਂ ਐਫ ਆਈ ਆਰ ਨੰਬਰ 234 ਸਾਲ 2021...

ਉੱਘੇ ਸ਼ਾਇਰ ਅਤੇ ਸਾਬਕਾ ਖਾਜਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਮੁਸੀਬਤ ਵਧੀ ਚੰੜੀਗੜ੍ਹ ਦੀਆਂ ਦੋ ਕੋਠੀਆਂ ਤੇ ਵਿਜੀਲੈਂਸ ਦਾ ਛਾਪਾ

Report : Rakesh Jaidka ਪੰਜਾਬ ਸਰਕਾਰ ਨੂੰ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਭਗੋੜੇ ਚੱਲ ਰਹੇ...

ਸਭ ਫੜੇ ਜਾਣਗੇ ਜੀ ਸਭ ਫੜੇ ਜਾਣਗੇ – SSP ਪਟਿਆਲਾ ਦੀਪਕ ਪਾਰਿਕ ਦੀ ਕਮਾਂਡ ਹੇਠ ਪਟਿਆਲਾ ਪੁਲਿਸ ਨੇ 10 ਦਿਨਾਂ ਵਿਚ ਬਰਾਮਦ ਕੀਤੇ SBI ਬੈਂਕ ਵਿਚੋਂ ਚੋਰੀ ਕੀਤੇ 35 ਲੱਖ ਰੁਪਏ

Report : Parveen Komal 9592916001 ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਮਿਤੀ 03.08.2022 ਨੂੰ SBI...

ਪੰਜਾਬ ਨੂੰ ਮਿਲੇਗਾ ਨਵਾਂ ਡੀ ਜੀ ਪੀ – ਵੀ ਕੇ ਭਾਵਰਾ ਨੇ ਲਈ ਲੰਬੀ ਛੁੱਟੀ

ਪੰਜਾਬ ਨੂੰ ਜਲਦੀ ਹੀ ਨਵਾਂ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਮਿਲੇਗਾ। ਮੌਜੂਦਾ ਡੀਜੀਪੀ ਵੀਕੇ ਭਾਵਰਾ ਕੇਂਦਰ ਜਾਣਗੇ। ਉਨ੍ਹਾਂ ਦੇ ਕੇਂਦਰੀ ਡੈਪੂਟੇਸ਼ਨ...

ਅਮ੍ਰਿਤਸਰ ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਕਰ ਦਿੱਤੇ ਇੱਕੋ ਦਿਨ 1139 ਤਬਾਦਲੇ

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੱਧਰ ’ਤੇ ਰਾਤੋ-ਰਾਤ ਸਭ ਤੋਂ ਵੱਡੀ ਫੇਰਬਦਲ ਕੀਤੀ ਗਈ ਹੈ। ਪੁਲੀਸ ਕਮਿਸ਼ਨਰ ਆਈਪੀਐਸ ਅਰੁਣਪਾਲ...

7 ਦਿਨ ਤੱਕ ਚੂਹੇ ਬਿੱਲੀ ਦਾ ਖੇਡ ਚੱਲਦਾ ਰਿਹਾ ਆਖਰ ਝਪੱਟਾ ਮਾਰ ਕੇ ਫੜ ਲਿਆ ਪਟਿਆਲਾ ਪੁਲਿਸ ਨੇ ਕਾਲੀ ਮਾਤਾ ਦਾ ਦੋਸ਼ੀ ਨਕਲੀ ਨਿਹੰਗ

ਸ੍ਰੀ ਕਾਲੀ ਮਾਤਾ ਜੀ ਦੀ ਸ਼ਾਨ ਦੇ ਖਿਲਾਫ ਗਲਤ ਸ਼ਬਦਾਵਲੀ ਵਰਤ ਕੇ ਕਰੋੜਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ...