ਪਟਿਆਲਾ ਜਿੱਲ੍ਹੇ ਨੂੰ ਨਵੇਂ ਸਾਲ ਦੇ ਮੌਕੇ ਦੁਬਾਰਾ ਫਿਰ ਐਸ ਐਸ ਪੀ ਸੰਦੀਪ ਗਰਗ ਹਾਸਿਲ ਹੋਏ

Parveen Komal
9592916001ਪਟਿਆਲਾ ਜਿਲ੍ਹਾ ਨੂੰ ਨਵੇਂ ਸਾਲ ਦੇ ਮੌਕੇ ਦੁਬਾਰਾ ਫਿਰ ਐਸ ਐਸ ਪੀ ਸੰਦੀਪ ਗਰਗ ਹਾਸਿਲ ਹੋਏ ਹਨ | ਨਵੇਂ ਸਾਲ ਮੌਕੇ ਪੁਲਿਸ ਅਧਿਕਾਰੀਆਂ ਦੇ ਵੱਡੇ ਪੱਧਰ ‘ਤੇ ਤਬਾਦਲੇ ਹੋਣ ਉਪਰੰਤ ਪੰਜਾਬ ਪੁਲਿਸ ਦੇ 6 ਐਸ ਐਸ ਐਸ ਪੀਜ਼ ਸਮੇਤ 19 ਸੀਨੀਅਰ ਪੁਲੀਸ ਅਫ਼ਸਰ ਤੈਨਾਤ ਕੀਤੇ ਗਏ ਹਨ। ਦੇਖੋ ਪੂਰੀ ਸੂਚੀ