IPS Mr. Mukhwinder Singh Chhina assumed charge of IG Patiala Range

Report By : Rakhi

Mr. Mukhwinder Singh Chhina today assumed charge of IG Patiala Range. Chhina, a 1997 batch IPS officer, was earlier posted as IG Human Rights as well as IG Crime PBI, Punjab. Apart from this he was also the IG of Bathinda and Ferozepur Rez. Have also performed their services as.
After assuming office, he said that maintaining law and order in Patiala range would be his top priority. He said that he would also ensure that everyone who comes to the police for redressal of their grievances is not disturbed. He said that he had directed the SSPs falling in Patiala range to maintain transparency in the functioning of police and ensure strict attitude towards the criminals.

श्री मुखविंदर सिंह छीना  ने आज आईजी पटियाला रेंज का पदभार ग्रहण किया। 1997 बैच के आईपीएस अधिकारी छीना को पहले आईजी मानवाधिकार के साथ-साथ आईजी क्राइम पीबीआई, पंजाब के रूप में तैनात किया गया था। इसके अलावा वह बठिंडा और फिरोजपुर रेज के आईजी  के रूप में भी अपनी सेवाएं दे चुके हैं।
पदभार ग्रहण करने के बाद उन्होंने कहा कि पटियाला रेंज में कानून व्यवस्था बनाए रखना उनकी सर्वोच्च प्राथमिकता होगी. उन्होंने कहा कि वह यह भी सुनिश्चित करेंगे कि जो कोई भी अपनी शिकायतों के निवारण के लिए पुलिस के पास आता है, उसे परेशान न किया जाए। उन्होंने कहा कि उन्होंने पटियाला रेंज में आने वाले सभी एसएसपी को पुलिस के कामकाज में पारदर्शिता बनाए रखने और अपराधियों के प्रति सख्त रवैया सुनिश्चित करने के निर्देश दिए हैं.

ਸ: ਮੁਖਵਿੰਦਰ ਸਿੰਘ ਛੀਨਾ ਨੇ ਅੱਜ ਆਈ ਜੀ ਪਟਿਆਲਾ ਰੇਂਜ ਦਾ ਅਹੁਦਾ ਸੰਭਾਲਿਆ। 1997 ਬੈਚ ਦੇ ਆਈ ਪੀ ਐਸ ਅਧਿਕਾਰੀ, ਸ੍ਰੀ ਛੀਨਾ ਇਸ ਤੋਂ ਪਹਿਲਾਂ ਆਈ ਜੀ ਮਨੁੱਖੀ ਅਧਿਕਾਰਾਂ ਦੇ ਨਾਲ -ਨਾਲ ਆਈਜੀ ਕ੍ਰਾਈਮ ਪੀਬੀਆਈ, ਪੰਜਾਬ ਦੇ ਅਹੁਦੇ ਤੇ ਤਾਇਨਾਤ ਸਨ। ਇਸ ਤੋਂ ਇਲਾਵਾ ਉਹ ਬਠਿੰਡਾ ਤੇ ਫਿਰੋਜਪੁਰ ਰੇਜ਼ਾਂ ਦੇ ਆਈ.ਜੀ. ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।
ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਕਿਹਾ ਕਿ ਪਟਿਆਲਾ ਰੇਂਜ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਇਹ ਵੀ ਯਕੀਨੀ ਬਣਾਉਣਗੇ ਕਿ ਹਰ ਉਹ ਵਿਅਕਤੀ ਜੋ ਪੁਲਿਸ ਕੋਲ ਆਪਣੀ ਸ਼ਿਕਾਇਤ ਦਾ ਨਿਪਟਾਰਾ ਕਰਵਾਉਣ ਲਈ ਆਉਂਦਾ ਹੈ, ਪ੍ਰੇਸ਼ਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਟਿਆਲਾ ਰੇਂਜ ਵਿੱਚ ਪੈਂਦੇ ਐਸ ਐਸ ਪੀਜ਼ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਪੁਲਿਸ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਬਰਕਰਾਰ ਰੱਖਣ ਅਤੇ ਅਪਰਾਧੀਆਂ ਪ੍ਰਤੀ ਸਖਤ ਰੁਖ ਨੂੰ ਯਕੀਨੀ ਬਣਾਉਣ।

Leave a Reply

Your email address will not be published.