ਜੋਸ਼ੀ ਐਂਡ ਕੰਪਨੀ ਲਾਏਗੀ ਕੁਰਪਟ ਫਰਜੀ ਪੱਤਰਕਾਰਾਂ ਦਾ ਸੋਧਾ

ਰੋਲ ਕੇ ਰੱਖ ਦੇਵੇਗਾ ਲਾਲਚੀ ਨਕਲਚੀ ਪੱਤੜਨਚਾਰਾਂ ਨੂੰ ਰੋਇਲ ਕਲੱਬ

Report : Parveen Komal

ਪਟਿਆਲਾ ਸ਼ਹਿਰ ਦੇ ਅੱਜ ਪੱਤਰਕਾਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਰੋਇਲ ਪਟਿਆਲਾ ਮੀਡੀਆ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਹੋਈ ਜਿਸ ਵਿੱਚ ਚਰਨਜੀਤ ਜੋਸ਼ੀ ਪ੍ਰਧਾਨ ਹੋਰ ਚੁਣਿਆ ਗਿਆ ਇਸ ਮੌਕੇ ਤੇ ਜਨਰਲ ਸੈਕਟਰੀ ਪਰਮਜੀਤ ਸਿੰਘ ਲਾਲੀ ਤੇ ਸੀਨੀਅਰ ਮੀਤ ਪ੍ਰਧਾਨ ਸਚਿਨ ਸੂਦ ਸੀਨੀਅਰ ਪ੍ਰਧਾਨ ਰਜਿੰਦਰ ਸਿੰਘ ਕੋਲੀ ਕੈਸ਼ੀਅਰ ਰਣਦੀਪ ਸਿੰਘ ਤੇ ਪ੍ਰਭ ਸਿਮਰਨ ਸਿੰਘ ਨੂੰ ਸੈਕਟਰੀ ਬਲਜੀਤ ਸਿੰਘ ਸਰਨਾ ਨੂੰ ਜੁਆਇੰਟ ਸੈਕਟਰੀ ਤੋਂ ਇਲਾਵਾ ਨਵੇਂ ਮੈਂਬਰ ਵੀ ਇਸ ਕਲੱਬ ਦੇ ਬਣਾਏ ਗਏ ਅਤੇ ਜਲਦੀ ਹੀ ਹੋਰ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਜਾਵੇਗੀ ਇਸ ਮੌਕੇ ਤੇ ਵੱਖ ਵੱਖ ਚੈਨਲਾਂ ਦੇ ਪੱਤਰਕਾਰ ਅਤੇ ਅਖਬਾਰਾਂ ਦੇ ਪੱਤਰਕਾਰ ਵੀ ਸ਼ਾਮਿਲ ਹੋਏ

Leave a Reply

Your email address will not be published.